ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਦਿੱਲੀ ਮੋਰਚੇ ਲਈ ਅੰਮ੍ਰਿਤਸਰ ਤੋਂ ਜਥੇ ਦੀਆਂ ਤਿਆਰੀਆਂ ਸਬੰਧੀ ਜੋਨਾ ਦੀਆਂ ਮੀਟਿੰਗਾਂ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ 29 ਅਪ੍ਰੈਲ ਨੂੰ ਜ਼ਿਲਾ ਅੰਮ੍ਰਿਤਸਰ ਦੇ 4 ਜੋਨਾਂ ਜੰਡਿਆਲਾ ਗੁਰੂ, ਜੋਨ ਟਾਂਗਰਾ , ਜੋਨ ਬਾਬਾ ਬਕਾਲਾ ਸਾਹਿਬ, ਅਤੇ ਜੋਨ ਬਾਬਾ ਨੌਧ ਸਿੰਘ ਦੀ ਹੰਗਾਮੀ ਮੀਟਿੰਗ ਪਿੰਡ ਭੰਗਵਾ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ।

 ਇਸ ਮੀਟਿੰਗ ਦੀ ਅਗਵਾਈ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, ਕੇਂਦਰ ਸਰਕਾਰ ਦਿੱਲੀ ਚੱਲ ਰਹੇ ਖੇਤੀ ਸੰਬੰਧੀ ਕਾਲ਼ੇ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦਲੋਨ ਨੂੰ ਖਦੇੜਨ ਲਈ ਤਰਲੋ ਮੱਛੀ ਹੋ ਰਹੀ ਹੈ, ਇਹ ਆੰਨਦੋਲ ਕਾਲੇ ਕਾਨੂੰਨਾਂ ਦੇ ਰੱਦ ਕਰਾਉਣ ਤੱਕ ਜ਼ਾਰੀ ਰਹੇਗਾ ,ਕਰੋਨਾ ਦੀ ਆੜ ਵਿੱਚ ਨਵੇਂ ਕਾਨੂੰਨ ਲਿਆ ਕੇ ਲੋਕ ਤੰਤਰ ਦਾ ਘਾਂਣ ਕੀਤਾਂ ਜਾ ਰਿਹਾਂ ਹੈ,ਕਰੋਨਾ ਇੱਕ ਆਮ ਵਾਇਰਸ ਹੈ ਜਿਸ ਦਾ ਵਿਗਿਆਨਕ ਹੱਲ ਕਰਨ ਦੀ ਲੋੜ ਹੈ ਨਾਂ ਕਿ , ਕਾਰੋਬਾਰੀ, ਦਿਹਾੜੀਦਾਰ, ਦੁਕਾਨਦਾਰਾਂ ਨੂੰ ਅੰਦਰ ਡੱਕ ਕੇ , ਮਨ ਮਰਜ਼ੀ ਦੇ  ਚਲਾਨ, ਪਰਚੇ ਕੱਟ ਕੇ ਲੋਕਾਂ ਤੇ ਦਬਾਅ ਬਣਾਇਆਂ ਜਾਵੇ, ਏਹ ਕੇਂਦਰ ਦੀ  ਸਾਜ਼ਿਸ਼ ਹੈ ਕਿ ਲੋਕ ਸਹਿਮ ਜਾਣ ਅਤੇ ਘਰਾਂ ਤੋਂ ਬਾਹਰ ਨਾਂ ਆਉਣ ਅਤੇ ਦਿਲੀ ਵਿੱਚ


ਚੱਲਦਾ ਅੰਦੋਲਨ ਫੇਲ ਕੀਤਾਂ ਜਾ ਸਕੇ, ਕੇਂਦਰ  ਦੀ ਭਾਈਵਾਲ ਕੈਪਟਨ ਸਰਕਾਰ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਪੁੱਗ ਰਹੀਂ ਹੈ , ਦੂਜਾ ਬਾਰਦਾਨੇ ਦੀ ਘਾਟ ਕਰਕੇ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ,ਛੇ ਮਹੀਨੇ ਬਾਅਦ  ਫਰਦ ਜਮਾਂ ਕਰਾਉਣ ਦੀ ਤਰੀਕ ਆਉਣ ਵਾਲੇ ਝੋਨੇ ਦੀ ਖਰੀਦ ਵਿੱਚ ਅੜਿਕਾ ਬਣੇਂਗੀ, ਡੀਜ਼ਲ, ਪੈਟਰੋਲ, ਖਾਂਦਾ, ਦਵਾਈਆਂ ਦੇ ਵੱਧਦੇ ਰੇਟਾਂ ਕਾਰਨ ਪੰਜਾਬ ਵਿੱਚ ਆਤਮ-ਹੱਤਿਆ ਦਰ ਵਧੀ ਹੈ, ਸਕੂਲ ਕਾਲਜ ਬੰਦ ਹੋਣ ਕਾਰਨ ਘਰ ਵਿੱਚ ਬੱਚੇ ਮਾਨਸਿਕ ਪ੍ਰੇਸ਼ਾਨ ਹੋ ਰਹੇ ਹਨ।ਦੇਸ਼ ਭਵਿੱਖ ਖ਼ਤਰੇ ਵਿੱਚ ਹੈ, ਅਤੇ ਕੈਪਟਨ ਸਰਕਾਰ ਆਉਣ ਵਾਲੀ ਇਲੈਕਸ਼ਨ ਲੲੀ ਜੋੜ ਤੋੜ ਕਰਨ ਵਿੱਚ ਲੱਗੀ ਹੈ।

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਅੰਮ੍ਰਿਤਸਰ ਤੋਂ  ਬਹੁਤ ਵੱਡਾ ਜਥਾਂ ਕਿਸਾਨਾਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਦਿੱਲੀ ਮੋਰਚੇ ਲਈ ਅੰਮ੍ਰਿਤਸਰ ਤੋਂ ਜਥੇ ਦੀ ਤਿਆਰੀਆਂ ਸਬੰਧੀਆਂ ਦੇ ਮੀਟਿੰਗਾਂ ਵਿੱਚ ਭਾਰੀ ਇਕੱਠ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ 29 ਅਪ੍ਰੈਲ ਨੂੰ ਜ਼ਿਲਾ ਅੰਮ੍ਰਿਤਸਰ ਦੇ ਜੋਨ ਜੰਡਿਆਲਾ ਗੁਰੂ, ਜੋਨ ਟਾਂਗਰਾ , ਜੋਨ ਬਾਬਾ ਬਕਾਲਾ ਸਾਹਿਬ, ਅਤੇ ਜੋਨ ਬਾਬਾ ਨੌਧ ਸਿੰਘ ਦੀ ਹੰਗਾਮੀ ਮੀਟਿੰਗ ਪਿੰਡ ਭੰਗਵਾ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ।

 ਇਸ ਮੀਟਿੰਗ ਦੀ ਅਗਵਾਈ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, ਕੇਂਦਰ ਸਰਕਾਰ ਦਿੱਲੀ ਚੱਲ ਰਹੇ ਕਿਸਾਨਾਂ ਦੇ ਅੰਦਲੋਨ ਨੂੰ ਖਦੇੜਨ ਲਈ ਤਰਲੋ ਮੱਛੀ ਹੋ ਰਹੀ ਹੈ, ਕਰੋਨਾ ਦੀ ਆੜ ਵਿੱਚ ਨਵੇਂ ਕਾਨੂੰਨ ਲਿਆ ਕੇ ਲੋਕ ਤੰਤਰ ਦਾ ਘਾਂਣ ਕੀਤਾਂ ਜਾ ਰਿਹਾਂ ਹੈ,ਕਰੋਨਾ ਇੱਕ ਆਮ ਵਾਇਰਸ ਹੈ ਜਿਸ ਦਾ ਵਿਗਿਆਨਕ ਹੱਲ ਕਰਨ ਦੀ ਲੋੜ ਹੈ ਨਾਂ ਕਿ , ਕਾਰੋਬਾਰੀ, ਦਿਹਾੜੀਦਾਰ, ਦੁਕਾਨਦਾਰਾਂ ਨੂੰ ਅੰਦਰ ਡੱਕ ਕੇ , ਮਨ ਮਰਜ਼ੀ ਦੇ  ਚਲਾਨ, ਪਰਚੇ ਕੱਟ ਕੇ ਲੋਕਾਂ ਤੇ ਦਬਾਅ ਬਣਾਇਆਂ ਜਾਵੇ, ਏਹ ਕੇਂਦਰ ਦੀ  ਸਾਜ਼ਿਸ਼ ਹੈ ਕਿ ਲੋਕ ਸਹਿਮ ਜਾਣ ਅਤੇ ਘਰਾਂ ਤੋਂ ਬਾਹਰ ਨਾਂ ਆਉਣ ਅਤੇ ਦਿਲੀ ਵਿੱਚ ਚੱਲਦਾ ਅੰਦੋਲਨ ਫੇਲ ਕੀਤਾਂ ਜਾ


ਸਕੇ, ਕੇਂਦਰ  ਦੀ ਭਾਈਵਾਲ ਕੈਪਟਨ ਸਰਕਾਰ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਪੁੱਗ ਰਹੀਂ ਹੈ , ਦੂਜਾ ਬਾਰਦਾਨੇ ਦੀ ਘਾਟ ਕਰਕੇ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ,ਛੇ ਮਹੀਨੇ ਬਾਅਦ  ਫਰਦ ਜਮਾਂ ਕਰਾਉਣ ਦੀ ਤਰੀਕ ਆਉਣ ਵਾਲੇ ਝੋਨੇ ਦੀ ਖਰੀਦ ਵਿੱਚ ਅੜਿਕਾ ਬਣੇਂ ਗੀਤ, ਡੀਜ਼ਲ, ਪੈਟਰੋਲ, ਖਾਂਦਾ, ਦਵਾਈਆਂ ਦੇ ਵੱਧਦੇ ਰੇਟਾਂ ਕਾਰਨ ਪੰਜਾਬ ਵਿੱਚ ਆਤਮ-ਹੱਤਿਆ ਦਰ ਵਧੀ ਹੈ, ਸਕੂਲ ਕਾਲਜ ਬੰਦ ਹੋਣ ਕਾਰਨ ਘਰ ਵਿੱਚ ਬੱਚੇ ਮਾਨਸਿਕ ਪ੍ਰੇਸ਼ਾਨ ਹੋ ਰਹੇ ਹਨ।ਦੇਸ਼ ਭਵਿੱਖ ਖ਼ਤਰੇ ਵਿੱਚ ਹੈ, ਅਤੇ ਕੈਪਟਨ ਸਰਕਾਰ ਆਉਣ ਵਾਲੀ ਇਲੈਕਸ਼ਨ ਲੲੀ ਜੋੜ ਤੋੜ ਕਰਨ ਵਿੱਚ ਲੱਗੀ ਹੈ।

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਅੰਮ੍ਰਿਤਸਰ ਤੋਂ  ਬਹੁਤ ਵੱਡਾ ਜਥਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਅਤੇ ਨੌਜਵਾਨਾਂ ਸਮੇਤ 5 ਮਈ ਨੂੰ ਦਿੱਲੀ ਜਾਣ ਲਈ ਰਵਾਨਾ ਹੋਵੇਗਾ, ਜ਼ੋ ਸਰਕਾਰਾਂ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗਾ।

No comments:

Post a Comment